ਜਸਪਾਲ ਭੱਟੀ ਦਾ ਵਿਅੰਗ ਕਰਨ ਦਾ ਆਪਣਾ ਹੀ ਅੰਦਾਜ਼
ਸੀ.. ਚੰਡੀਗੜ੍ਹ ਦੇ 17 ਸੈਕਟਰ ਵਿਚ ਉਹ ਆਪਣੇ ਸਾਥੀਆਂ ਸਮੇਤ ਪਹੁੰਚਦੇ.. ਇਕ ਵਾਰ ਉਹ ਪਿਆਜ਼ ਦੇ 50 ਰੁਪਏ ਤੱਕ ਵਧਦੇ ਰੇਟ ਵੇਖ ਕੇ ਬੈਂਕ ਅੱਗੇ ਕਰਜ਼ਾ ਲੈਣ ਲਈ ਪਹੁੰਚ ਗਏ। ਅੱਜ ਜਦੋਂ ਪਿਆਜ਼ 100 ਰੁਪਏ ਨੂੰ ਟੱਪ ਗਿਆ ਹੈ, ਤਾਂ ਮਰਹੂਮ ਭੱਟੀ ਦਾ ਇਹ ਵਿਅੰਗ ਯਾਦ ਆ ਗਿਆ। ਬਹੁਤ ਜ਼ਿੰਮੇਵਾਰ ਕਾਮੇਡੀਅਨ ਸੀ।#JaspalBhatti #Onion
जसपाल भट्टी एक बार प्याज के लिए लोन लेने गये थे
Comments
Post a Comment